Punjabi status on Jatt life 2020

ਤੇਰੀ ਅੱਕੜ ਮੈਂ ਕੁਜ ਇਸ ਤਰਾਂ ਤੋੜੂੰਗਾ ਯਕੀਨ ਕਰ ਕਹੀਂ ਕਾ ਵੀ ਨਹੀਂ ਛੋੜੂੰਗਾ |
||||
ਜਿਨ੍ਹਾਂ ਤੂਫ਼ਾਨਾਂ ਚ ਲੋਕਾਂ ਦੇ ਝੋਪੜੇ ਉਡ ਜਾਂਦੇ ਨੇ ਉਨ੍ਹਾਂ ਤੂਫ਼ਾਨਾਂ ਚ ਅਸੀਂ ਆਪਣੇ ਕਪੜੇ ਸੁਕਾਨੇ ਆ |

ਹਮ ਤੋਂ ਏਸੇ ਹੈਂ ਕਿ ਮੱਛੀ ਨੂੰ ਵੀ ਪਾਣੀ ਚ ਡੁਬੋ ਕੇ ਮਾਰ ਦੇਈਏ। | |
ਨਾ ਗੱਡੀ ਨਾ ਬੁਲੇਟ ਨਾ ਰੱਖੇ ਹਥਿਆਰ ਇਕ ਹੈ ਸੀਨੇ ਚ ਜਿਗਰਾ ਦੂਸਰੇ ਜਿਗਰੀ ਯਾਰ। |
|
ਅਸੀਂ ਤਾ ਪਹਿਲਾ ਬਿਗੜੇ ਹੋਏ ਆ ਸਾਡਾ ਕੋਈ ਕਿ ਬਿਗਾੜੇਗਾ। |
|
ਬੰਦੂਕ ਦੇ ਟ੍ਰਿਗਰ ਤੇ ਨਹੀਂ ਬੱਲਿਆ ਖੁਦ ਦੇ ਜਿਗਰੇ ਤੇ ਜੀਈਦਾ। |
attitude ਤਾਂ ਬੱਚੇ ਦਿਖਾਉਂਦੇ ਨੇ ਅਸੀਂ ਤਾਂ ਲੋਕਾਂ ਨੂੰ ਉਨ੍ਹਾਂ ਦੀ #aukat ਦਿਖਾਉਂਦੇ ਹਾਂ |
|
ਸਰੀਫ਼ਾਂ ਦੀ ਸ਼ਰਾਫ਼ਤ ਅਤੇ ਸਾਡਾ ਕਮੀਨਾਪਨ ਕਿਸੇ ਨੂੰ ਚੰਗੇ ਨਹੀਂ ਲਗਦੇ # |
|
ਬਾਪ ਦੇ ਸਾਮਣੇ ਅਯਾਸ਼ੀ ਅਤੇ ਸਾਡੇ ਸਾਮਣੇ ਬਦਮਾਸ਼ੀ ਪੁੱਤ ਭੁੱਲ ਕੇ ਵੀ ਨਹੀਂ ਕਰੀਦੀ। |
ਝੂਠੀ ਸਾਨ ਦੇ ਪਰਿੰਦੇ ਹੀ ਜਿਆਦਾ ਫੜਫਾੜਉਂਦੇ ਨੇ ਬਾਜ਼ ਦੀ ਉਡਾਣ ਕਦੇ ਆਵਾਜ਼ ਨਹੀਂ ਕਰਦੀ |
|
ਜੱਟ ਸ਼ਰਾਬ ਨਾਲ ਤੇ ਬੁਲੇਟ ਕਦੇ ਪੈਟਰੋਲ ਨਾਲ ਕਦੀ ਨੀ ਰੱਜਦੇ ਬੱਲੀਏ। .. |
|
ਕਿ ਹੋਇਆ ਜੇ ਜੱਟ ਕਿਸੇ ਦੇ ਦਿਲ ਚ ਨਹੀਓ ਧੜਕਦਾ ਪਰ ਅੱਖਾਂ ਚ ਤਾਂ ਬੜਾ ਰੜਕਦਾ। |
ਸਫਾਈਆਂ ਦੇਣੀਆਂ ਛੱਡ ਤੀਆਂ ਮੇਂ ਸਫਾਈਆਂ ਦੇਣੀਆਂ ਛੱਡ ਤੀਆਂ ਮੇਂ ਸਿੱਧੀ ਜੀ ਗੱਲ ਹੈ ਬਹੁਤ ਬੁਰਾ ਹਾਂ ਮੈਂ |
0 comments: